National
RBI ਨੇ ਰੇਪੋ ਰੇਟ 0.25% ਵਧਾ ਕੇ 5.50% ਕੀਤਾ, ਕਰਜ਼ਿਆਂ ਦੀ EMI ਮਹਿੰਗੀ ਹੋਣ ਦੇ ਆਸਾਰ
ਕਰੀਬ ਚਾਰ ਸਾਲਾਂ ਬਾਅਦ ਪਹਿਲੀ ਵਾਰ ਵਿਆਜ ਦਰ ’ਚ ਵਾਧਾ; FY27 ਲਈ GDP ਵਿਕਾਸ ਅਨੁਮਾਨ ਵਧਾ ਕੇ 7.1 ਫੀਸਦੀ ਕੀਤਾ, ਮਹਿੰਗਾਈ ’ਤੇ...