Crime
ਜਲੰਧਰ 'ਚ ਦਿਨ-ਦਿਹਾੜੇ ਪੰਜਾਬ ਨੈਸ਼ਨਲ ਬੈਂਕ ਵਿੱਚ ਲੁੱਟ, ਪਿਸਤੌਲ ਦੀ ਨੋਕ 'ਤੇ ਕਰੀਬ 7 ਲੱਖ ਰੁਪਏ ਲੈ ਕੇ ਫਰਾਰ ਹੋਏ ਨਕਾਬਪੋਸ਼
ਜਲੰਧਰ, 4 ਜੁਲਾਈ: ਜਲੰਧਰ ਵਿੱਚ ਸ਼ਨੀਵਾਰ ਨੂੰ ਦਿਨ-ਦਿਹਾੜੇ ਇੱਕ ਦਿਲੇਰੀ ਭਰੀ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ। ਦੋ ਨਕਾਬਪੋਸ਼ ਨੌਜਵਾਨ ਪਿਸਤੌਲਾਂ ਦੇ ਬਲ 'ਤੇ ਪੰਜਾਬ ਨੈ...