Politics & Elections
ਐਸ.ਆਈ.ਆਰ.-2026: ਜਲੰਧਰ ਦੇ ਸਕੂਲਾਂ-ਕਾਲਜਾਂ ’ਚ ਯੋਗ ਵਿਦਿਆਰਥੀਆਂ ਦੀ ਵੋਟ ਬਣਾਉਣ ਲਈ ਲੱਗਣਗੇ ਵਿਸ਼ੇਸ਼ ਕੈਂਪ
ਵਿਦਿਅਕ ਅਦਾਰਿਆਂ ਨੂੰ ਨੋਡਲ ਅਫ਼ਸਰ ਨਿਯੁਕਤ ਕਰਨ ਦੀਆਂ ਹਦਾਇਤਾਂ, 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਵਿਦਿਆਰਥੀਆਂ ਨੂੰ ਵੋਟਰ ਵਜੋਂ ਕੀਤਾ ਜਾਵੇਗਾ ਰਜਿਸਟਰ ਜਲੰਧਰ, 21 ਅ...