National
80ਵਾਂ ਆਜ਼ਾਦੀ ਦਿਹਾੜਾ: ਲਾਲ ਕਿਲ੍ਹੇ ’ਤੇ ਲਹਿਰਾਇਆ ਤਿਰੰਗਾ, PM ਮੋਦੀ ਬੋਲੇ—140 ਕਰੋੜ ਭਾਰਤੀਆਂ ਦੇ ਮਾਣ ਨਾਲ ਲਹਿਰਾ ਰਿਹਾ ਰਾਸ਼ਟਰੀ ਝੰਡਾ
ਲਗਾਤਾਰ 13ਵੀਂ ਵਾਰ ਲਾਲ ਕਿਲ੍ਹੇ ’ਤੇ ਪ੍ਰਧਾਨ ਮੰਤਰੀ ਮੋਦੀ ਨੇ ਲਹਿਰਾਇਆ ਤਿਰੰਗਾ; 21 ਤੋਪਾਂ ਦੀ ਸਲਾਮੀ, ‘ਵੰਦੇ ਮਾਤਰਮ’ ਦੇ 150 ਸਾਲਾਂ ਨੂੰ ਸਮਰਪਿਤ ਰਿਹਾ ਸਮਾਗਮ ਨਵੀ...